peoplepill id: nirmal-jaura
NJ
India
1 views today
11 views this week
Nirmal Jaura
Writer, Professor, Actor

Nirmal Jaura

The basics

Quick Facts

The details (from wikipedia)

Biography

Information provided by PeoplePill users
By Nirmal Jaura on 14 Feb 2021, 10:55 am
ਜੇਕਰ ਉਸਦੇ ਨਾਟਕ ਅਤੇ ਰੰਗਮੰਚ ਸਫਰ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਬੈਸਟ ਐਕਟਰ , ਬੈਸਟ ਮੋਨੋ ਐਕਟਰ ਅਤੇ ਬੈਸਟ ਡੀਬੇਟਰ ਰਿਹਾ ਹੈ।
By Nirmal Jaura on 14 Feb 2021, 10:54 am
 ਨਿਰਮਲ ਜੌੜਾ ਦੇ ਇਤਹਾਸਕ ਕਾਵਿ ਨਾਟਕ  ‘ ਮਾਤਾ ਗੁਜਰੀ ਸਾਕਾ ਸਰਹੰਦ’ ਦੀਆਂ ਪੇਸ਼ਕਾਰੀਆਂ ਦੇਸ਼ ਵਿਦੇਸ਼ ਵਿੱਚ ਹੋਈਆਂ ਹਨ । ਨਿਰਮਲ ਜੌੜਾ ਦੇ ਹਿੰਦੀ ਨਾਟਕਾਂ ਦੀ ਪੁਸਤਕ ‘ ਆਤਮਗਿਲਾਨੀ ’ ਪ੍ਰਕਾਸ਼ਤ ਹੋ ਚੁੱਕੀ ਹੈ । ਉਸਨੇ ਕੈਨੇਡਾ ਇੰਗਲੈਂਡ ਅਤੇ ਆਸਟ੍ਰੇਲੀਆਂ ਵਰਗੇ ਮੁਲਕਾਂ ਵਿੱਚ ਜਾਕੇ ਉਥੋਂ ਦੇ ਨੌਜਵਾਨਾਂ ਨੂੰ ਪੰਜਾਬੀ ਰੰਗਮੰਚ ਨਾਲ ਜੋੜਨ ਲਈ ਥੀਏਟਰ ਵਰਕਸ਼ਾਪਾਂ ਲਾਈਆਂ ਹਨ।ਉਸਨੂੰ ਥੀਏਟਰ ਵਿੱਚ ਯੂਨੀਵਰਸਿਟੀ ਰੋਲ ਆਫ ਆਨਰਜ਼ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਸਟੇਟ ਅਵਾਰਡ ਸਮੇਤ ਅਨੇਕਾਂ ਮਾਣ ਸਨਮਾਣ ਮਿਲੇ ਹਨ।ਨਿਰਮਲ ਜੌੜਾ ਦੀ  ਨਾਟ-ਪੁਸਤਕ ਸੌਦਾਗਰ ਨੂੰ ਪੰਜਾਬ ਭਾਸ਼ਾ ਵਿਭਾਗ ਵੱਲੋਂ ਈਸ਼ਵਰ ਚੰਦਰ ਨੰਦਾ ਅਵਾਰਡ  ਨਾਲ ਸਨਮਾਣਿਆ ਗਿਆ ਹੈ। 

By Nirmal Jaura on 14 Feb 2021, 10:42 am
ਪਿਛਲੇ ਲੰਮੇ ਸਮੇਂ ਤੋਂ ਉਹ ਆਪਣੀਆਂ ਹੋਰ ਜ਼ਿੰਮੇਵਾਰੀਆਂ ਦੇ ਨਾਲ ਨਾਟਕ ਅਤੇ ਰੰਗਮੰਚ ਵਿੱਚ ਕਰਾਜ਼ਸ਼ੀਲ ਹੈ ।ਉਸਨੇ ਬਹੁਤ ਸਾਰੇ ਟੈਲੀਵੀਜ਼ਨ ਨਾਟਕ, ਸਟੇਜੀ ਨਾਟਕ ਅਤੇ ਲਘੂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਦੇ ਲਿਖੇ ਨਾਟਕ ਪੰਜਾਬ ਦੇ ਮੱਧਵਰਗੀ ਲੋਕਾਂ ਦੀਆਂ ਸਮਸਿਆਵਾਂ ਉੱਪਰ ਹਨ ਜਿਵੇਂ ਕਿ ਪੰਜਾਬ ਦੇ ਕਿਸਾਨੀ ਸੰਕਟ ਅਤੇ ਨੌਜਵਾਨ ਪੀੜੀ ਦਾ ਇਸ ਕਿੱਤੇ ਤੋਂ ਮੂੰ੍ਹਹ ਮੋੜਕੇ ਵਿਦੇਸ਼ਾਂ ਵੱਲ ਜਾਣ ਬਾਰੇ ਉਸਦਾ ਨਾਟਕ   ‘ ਵਾਪਸੀ’ , ਨਸ਼ਿਆਂ ਦੇ ਵਪਾਰੀਆਂ ਦੀ ਬਾਤ ਪਾਉਂਦਾ ਨਾਟਕ ‘ ਸੌਦਾਗਰ’ , ਦੇਸ਼ ਵਿਚ ਵਧ ਰਹੇ ਡੇਰਾ ਵਾਦ ਬਾਰੇ ਨਾਟਕ ‘ ਸਵਾਮੀ’ , ਸਰਕਾਰੀ ਭ੍ਰਿਸ਼ਟਾਚਾਰ ਬਾਰੇ ਨਾਟਕ ‘ ਬੋਝ’ , ਪੰਜਾਬ ਦੇ ਅਜੋਕੇ ਸੰਕਟ ਦੀ ਗੱਲ ਕਰਦਾ ਨਾਟਕ ‘  ਮੈਂ ਪੰਜਾਬ ਬੋਲਦਾਂ ਹਾਂ’ ਕਾਫੀ ਖੇਡੇ ਗਏ ਹਨ । 
By Nirmal Jaura on 14 Feb 2021, 10:36 am
ਪੰਜਾਬੀ ਨਾਟਕ, ਰੰਗਮੰਚ, ਟੈਲੀਵੀਜ਼ਨ ਅਤੇ ਸਭਿਆਚਾਰਕ ਖੇਤਰ ਵਿੱਚ ਨਿਰਮਲ ਜੌੜਾ ਕਿਸੇ ਜਾਣ ਪਹਿਚਾਣ ਦਾ ਮੁਥਾਜ਼ ਨਹੀਂ ਉਹ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬੜਦਾਰ ਵਜੋਂ ਇੱਕ ਸਥਾਪਤ ਨਾਮ ਹੈ। ਪੰਜਾਬੀ ਨਾਟਕ ਅਤੇ ਰੰਗਮੰਚ ਨਾਲ ਉਸਦਾ ਵਾਸਤਾ ਵਿਦਿਆਰਥੀ ਜੀਵਨ ਤੋਂ ਹੈ । ਉਹਨੇ ਪੜਾਈ ਦੇ ਨਾਲ ਨਾਲ ਸਟੇਜੀ ਪ੍ਰਾਪਤੀਆਂ ਕੀਤੀਆਂ ਖਾਸ ਤੌਰ ਤੇ ਨਾਟਕ ਪੇਸ਼ਕਾਰੀਆਂ ਅਤੇ ਹੋਰ ਸਟੇਜੀ ਮੁਕਾਬਲਿਆਂ ਦਾ ਉਹ ਮੋਹਰੀ ਰਿਹਾ ਹੈ ।ਅਸਲ ਵਿੱਚ ਨਿਰਮਲ ਜੌੜਾ ਪੰਜਾਬ ਦੇ ਯੁਵਕ ਮੇਲਿਆਂ ਦੀ ਪੈਦਾਇਸ਼ ਹੈ ।ਯੁਵਕ ਮੇਲਿਆਂ ਵਿਚੋਂ ਨਿਕਲਿਆ ਕਲਾਕਾਰ ਹੋਣ ਕਰਕੇ ਉਹ ਇਹਨਾ ਮੇਲਿਆਂ ਦੀ ਤਹਿਸੀਰ ਅਤੇ ਪੂਰੀ ਕਾਰਜ ਵਿਧੀ  ਨੂੰ ਸਮਝਦਾ ਹੈ।ਇਹ ਖੂਬਸੂਰਤ ਇਤਫਾਕ ਹੈ ਯੁਵਕ ਮੇਲਿਆਂ ਵਿਚੋਂ  ਸਫਲ ਪ੍ਰਾਪਤੀਆਂ ਕਰਕੇ  ਬਣੇ ਇਸ ਕਲਾਕਾਰ ਨੂੰ ਯੁਵਕ ਮੇਲਿਆਂ ਦਾ ਨਿਰਦੇਸ਼ਕ ਹੋਣ ਦਾ ਸੁਭਾਗ ਪ੍ਰਾਪਤ ਹੈ ।
Lists
Nirmal Jaura is in following lists
comments so far.
Comments
Nirmal Jaura
arrow-left arrow-right instagram whatsapp myspace quora soundcloud spotify tumblr vk website youtube pandora tunein iheart itunes