Quantcast
peoplepill id: jagdish-vyom
JV
2 views today
2 views this week
Image: kavitakosh.org
Jagdish Vyom
Indian writer, poet

Jagdish Vyom

Jagdish Vyom
The basics

Quick Facts

Intro Indian writer, poet
Is Poet Writer Novelist
From India
Field Literature
Gender male
Education
University of Lucknow
The details (from wikipedia)

Biography

ਡਾਕਟਰ ਜਗਦੀਸ਼ ਵਿਓਮ (ਜਨਮ 1 ਮਈ 1960; ਫਰੂਖਾਬਾਦ, ਉੱਤਰ ਪ੍ਰਦੇਸ) ਪ੍ਰਸਿਧ ਅਧਿਆਪਕ, ਲੇਖਕ, ਨਾਵਲਕਾਰ, ਕਵੀ ਅਤੇ ਸੰਪਾਦਕ ਹਨ।

ਪਿੱਠਭੂਮੀ

ਹਿੰਦੀ ਹਾਇਕੂ ਖੇਤਰ ਵਿੱਚ ਉਹਨਾਂ ਦੇ ਵਿਸੇਸ ਯੋਗਦਾਨ ਹੇਤ ਪ੍ਰਸਿਧ ਹਨ। ਉਹ ਹਿੰਦੀ ਹਾਇਕੂ ਦੀ ਵਿਸ਼ੇਸ਼ ਪਤਰਿਕਾ ਹਾਇਕੂ ਦਰਪਣ ਦੇ ਸੰਪਾਦਕ ਹਨ। ਇਸ ਦੇ ਇਲਾਵਾ ਭਾਰਤ ਦੀਆਂ ਲਗਭਗ ਸਾਰੀਆਂ ਪਤਰ-ਪਤਰਿਕਾਵਾਂ ਵਿੱਚ ਆਪਣੇ ਸੋਧ ਲੇਖ, ਕਹਾਣੀ, ਬਾਲਕਹਾਨੀ, ਹਾਇਕੂ, ਨਵਗੀਤ ਆਦਿ ਦਾ ਪਰਕਾਸਨ ਹੋਇਆ। ਆਕਾਸ਼ਬਾਨੀ ਦਿੱਲੀ, ਮਥੁਰਾ, ਸੂਰਤਗੜ੍ਹ, ਗੁਆਲੀਅਰ, ਲਖਨਊ, ਭੋਪਾਲ ਆਦਿ ਕੇਂਦਰਾਂ ਵਜੋਂ ਕਵਿਤਾ, ਕਹਾਣੀ ਅਤੇ ਵਾਰਤਾਵਾਂ ਦਾ ਪਰਸਾਰਨ ਵੀ ਉਹ ਕਰ ਦਿੱਤੇ।

ਰਚਨਾਵਾਂ

  • ਨੰਹਾ ਬਲਿਦਾਨੀ (ਨਾਵਲ)
  • ਦੱਬੂ ਕੀ ਦਿਬੀਆ (ਨਾਵਲ)
  • ਸਗੁਨੀ ਕਾ ਸਪਨਾ
  • ਇੰਦਰ ਧਨੁਸ਼ (ਕਹਾਣੀ ਸੰਗ੍ਰਿਹ)
  • ਭੋਰ ਕੇ ਸਵਰ (ਕਵਿਤਾ ਸੰਗ੍ਰਿਹ)

ਹਵਾਲੇ

  1. Jagdish Vyom's Biography on Kavita Kosh
  2. जगदीश व्योम:अनूभूति पर एक संक्षिप्त परिचय
  3. Dr. Jagdish Vyom's Navgeet Peepal Ki Chhanv. Youtube. Retrieved on 2014-07-27.
  4. Muse।ndia. Retrieved on 2014-07-27.
  5. बाल उपन्यास, डा॰ जगदीश व्योम, प्रकाशक- सारंग प्रकाशन, सारंगविहार, बालाजी पुरम, रिफायनरी नगर मथुरा, उ॰प्र॰, प्रथम संस्करण-जून 1999
  6. बाल उपन्यास, डा॰ जगदीश व्योम, प्रकाशक- करैया प्रकाशन, 62 जुमेराती, होशंगाबाद, म॰प्र॰, प्रथम संस्करण-2003
  7. (कविता संग्रह), डा॰ जगदीश व्योम, प्रकाशक- आराधना ब्रदर्स, 124/152 सी0 गोविन्द नगर, कानपुर-6, प्रथम संस्करण-1989
  8. (समवेत काव्य संकलन)- डा॰ जगदीश व्योम, प्रकाशक- आराधना ब्रदर्स, 124/152 सी0 गोविन्द नगर, कानपुर-6, प्रथम संस्करण-1990

ਬਹਾਰੀ ਕੜੀ

The contents of this page are sourced from Wikipedia article on 06 Jan 2021. The contents are available under the CC BY-SA 4.0 license.
comments so far.
Comments
From our partners
Sponsored
Sections Jagdish Vyom

arrow-left arrow-right instagram whatsapp myspace quora soundcloud spotify tumblr vk website youtube pandora tunein iheart itunes