peoplepill id: manjit-aulkh
MA
India
2 views today
3 views this week
Manjit Aulkh
Punjabi actress

Manjit Aulkh

The basics

Quick Facts

Intro
Punjabi actress
Places
Gender
Female
Place of birth
Chotian(Bathinda)
Age
81 years
Family
The details (from wikipedia)

Biography

ਮਨਜੀਤ ਔਲਖ ਪੰਜਾਬੀ ਰੰਗਮੰਚ ਦੀ ਅਦਾਕਾਰਾ ਹੈ ਜਿਸਨੇਆਪਣੇ ਪਤੀ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਹਰ ਨਾਟਕ ਵਿਚ ਭੂਮਿਕਾ ਨਿਭਾਈ ਹੈ।ਪੰਜਾਬੀ ਰੰਗਮੰਚ ਦੇ ਇਤਿਹਾਸ ਵਿਚ ਅਜਮੇਰ ਸਿੰਘ ਔਲਖ ਅਤੇ ਮਨਜੀਤ ਔਲਖ ਦੀ ਭੂਮਿਕਾ ਵੀ ਠੋਸ ਹੈ

ਜੀਵਨ ਵੇਰਵੇ

ਮਨਜੀਤ ਔਲਖ ਨੇ 27 ਫਰਵਰੀ 1941 ਨੂੰ ਪਿੰਡ ਚੋਟੀਆਂ, ਜਿਲ੍ਹਾ ਬਠਿੰਡਾ ਵਿਖੇ ਨੰਦ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਜਨਮ ਲਿਆ ।ਬੀ ਏ, ਬੀ ਐਡ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ ਏ ਪੰਜਾਬੀ ਵੀ ਕੀਤੀ ।ਕਈ ਵਰ੍ਹਿਆਂ ਤੱਕ ਪੰਜਾਬ ਸਰਕਾਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਨੌਕਰੀ ਕੀਤੀ ਤੇ ਫੇਰ ਪੰਜਾਬ ਸਰਕਾਰ ਦੇ ਵਿੱਦਿਅਕ ਮਹਿਕਮੇ ਵਿੱਚ ਬਤੌਰ ਪੰਜਾਬੀ ਲੈਕਚਰਾਰ ਵੀ 1991 ਤਕ ਸੇਵਾਵਾਂ ਨਿਭਾਈਆਂ ।ਜਦੋਂ 1967 ਵਿਚ ਮਨਜੀਤ ਕੌਰ ਦਾ ਵਿਆਹ ਪ੍ਰੋ: ਅਜਮੇਰ ਸਿੰਘ ਔਲਖ ਨਾਲ ਹੋਇਆ ।ਉਹ ਤਿੰਨ ਧੀਆਂ ਦੀ ਮਾਂ ਹੈ

ਰੰਗਮੰਚ

ਮਨਜੀਤ ਔਲਖ ਦਾ ਰੰਗਮੰਚ ਦਾ ਸਫਰ 1978 ਵਿਚ ਸ਼ੁਰੂ ਹੋਇਆ ਜਦੋਂਅਜਮੇਰ ਸਿੰਘ ਔਲਖ ਨੇ ਲੋਕ ਕਲਾ ਮੰਚ, ਮਾਨਸਾ ਬਣਾਇਆ ।ਉਸ ਨੇ ਪੰਜਾਬ, ਹਰਿਆਣਾ ਦੇ ਪਿੰਡਾਂ, ਸ਼ਹਿਰਾਂ ਦੀਆਂ ਸਟੇਜਾਂ ਦੇ ਨਾਲ -ਨਾਲ ਕੈਨੇਡਾ, ਅਮਰੀਕਾ ਆਦਿ ਵਿੱਚ ਵੀ ਕੁਝ ਨਾਟਕ ਖੇਡੇ ।ਉਸ ਨੇ ਆਪਣੀਆਂ ਤਿੰਨੇ ਧੀਆਂ ਦੀ ਰੰਗਮੰਚ ਨਾਲ ਸਾਂਝ ਪਵਾਈ।।

ਪਾਤਰ ਵਜੋਂ ਭੂਮਿਕਾ

ਹਵਾਲੇ

  1. ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ -ਮਨਜੀਤ ਔਲਖ' ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015
  2. ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ-ਮਨਜੀਤ ਔਲਖ' ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015
  3. ਕੇਵਲ ਧਾਲੀਵਾਲ 'ਰੰਗਮੰਚ ਦੇ ਲੰਮੇ ਸਫਰ ਦਾ ਨਾਂਅ-ਮਨਜੀਤ ਔਲਖ'ਨਵਾਂ ਜ਼ਮਾਨਾ ਐਤਵਾਰਤਾ 29 ਮਾਰਚ 2015


The contents of this page are sourced from Wikipedia article. The contents are available under the CC BY-SA 4.0 license.
Lists
Manjit Aulkh is in following lists
comments so far.
Comments
From our partners
Sponsored
Manjit Aulkh
arrow-left arrow-right instagram whatsapp myspace quora soundcloud spotify tumblr vk website youtube pandora tunein iheart itunes