peoplepill id: jeet-singh-sital
JSS
1 views today
1 views this week
Jeet Singh Sital
Author

Jeet Singh Sital

The basics

Quick Facts

The details (from wikipedia)

Biography

ਡਾ. ਜੀਤ ਸਿੰਘ ਸੀਤਲ (1 ਸਤੰਬਰ 1911 - 8 ਅਪਰੈਲ 1987) ਪ੍ਰਸਿਧ ਪੰਜਾਬੀ ਸਾਹਿਤਕਾਰ ਅਤੇ ਵਿਦਵਾਨ ਅਧਿਆਪਕ ਸਨ। ਉਹਨਾਂ ਦਾ ਮੌਲਿਕ ਲੇਖਣ, ਅਨੁਵਾਦ ਅਤੇ ਸੰਪਾਦਨ ਦਾ ਕੰਮ ਵੱਡੇ ਪਧਰ ਤੇ ਕੀਤਾ ਮਿਲਦਾ ਹੈ। ਪੰਜਾਬੀ ਦੇ ਨਾਲ ਨਾਲ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਉੱਤੇ ਵੀ ਉਹਨਾਂ ਨੂੰ ਚੰਗੀ ਮੁਹਾਰਤ ਪ੍ਰਾਪਤ ਸੀ।

ਸੰਖੇਪ ਜੀਵਨੀ

ਜੀਤ ਸਿੰਘ ਸੀਤਲ ਦਾ ਜਨਮ 1 ਸਤੰਬਰ 1911 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਜਵੰਧ ਸਿੰਘ ਸੀ।

ਸਿੱਖਿਆ

ਉਹਨਾਂ ਨੇ ਫ਼ਾਰਸੀ ਅਤੇ ਪੰਜਾਬੀ ਦੀ ਐਮ ਏ, ਐਮ ਓ ਐਲ, ਆਨਰਜ਼ ਪਰਸ਼ੀਅਨ ਤੇ ਪੰਜਾਬੀ ਵਿੱਚ ਪੀ. ਐਚ. ਡੀ ਤੱਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ।

ਅਧਿਆਪਨ ਅਤੇ ਖੋਜ ਸੇਵਾ

  • ਲੈਕਚਰਾਰ: ਸਿਖ ਨੈਸ਼ਨਲ ਕਾਲਜ ਲਾਹੌਰ (1938-1940)
  • ਦਿਆਲ ਸਿੰਘ ਕਾਲਜ ਲਾਹੌਰ (1940-1946)
  • ਰਣਬੀਰ ਕਾਲਜ ਸੰਗਰੂਰ (1947-1952)
  • ਰਾਜਿੰਦਰਾ ਕਾਲਜ ਬਠਿੰਡਾ (1952-1953)
  • ਸਹਾਇਕ ਡਇਰੇਕਟਰ ਪੰਜਾਬੀ ਮਹ‌ਿਕਮਾ ਪੈਪਸੂ (1953-1960)
  • ਡਇਰੈਕਟਰ ਭਾਸ਼ਾ ਵਿਭਾਗ ਪੰਜਾਬ (1960-1965)
  • ਰੀਡਰ ਪੰਜਾਬੀ ਯੂਨੀਵਰਸਟੀ ਪਟਿਆਲਾ (1960-1965)
  • ਹੈਡ ਪੰਜਾਬੀ ਸਾਹਿਤ ਅਧਿਐਨ ਵ‌ਿਭਾਗ ਪੰਜਾਬੀ ਯੂਨੀਵਰਸਟੀ ਪਟਿਆਲਾ (1965-1973) ਅਤੇ (1973-1978)

ਰਚਨਾਵਾਂ

ਮੌਲਿਕ

  • ਪੰਜਾਬੀ ਨਿਬੰਧਾਵਲੀ
  • ਮਿੱਤਰ ਅਸਾਡੇ ਸੇਈ
  • ਅੰਮ੍ਰਿਤਸਰ ਸਿਫ਼ਤੀ ਦਾ ਘਰ
  • ਚੰਡੀ ਦੀ ਵਾਰ (ਇਕ ਅਲੋਚਨਾਤਮਕ ਅਧਿਐਨ), ਪੈਪਸੂ ਬੁੱਕ ਡਿਪੋ, ਪਟਿਆਲਾ, 1977

ਸੰਪਾਦਿਤ

  • ਹੀਰ ਵਾਰਿਸ
  • ਸ਼ਾਹ ਹੁਸੈਨ: ਜੀਵਨ ਤੇ ਰਚਨਾ
  • ਸ੍ਰੀ ਗੁਰ ਪੰਥ ਪ੍ਰਕਾਸ਼ / ਰਤਨ ਸਿੰਘ ਭੰਗੂ
  • ਬੁੱਲ੍ਹੇ ਸ਼ਾਹ: ਜੀਵਨ ਤੇ ਰਚਨਾ
  • ਸਿਵ ਕੁਮਾਰ ਬਟਾਲਵੀ: ਜੀਵਨ ਤੇ ਰਚਨਾ
  • ਗੁਰੂ ਨਾਨਕ, ਕਲਾਮ-ਏ-ਨਾਨਕ, (Guru Nanak, Kalam-e-Nanak, trans. Jeet Singh Sital (Lahore: APNA and Punjabi Heritage Foundation, 2002).)

ਸਾਹਿਤ ਦੀ ਇਤਿਹਾਸਕਾਰੀ

  • ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ

ਕੋਸ਼ਕਾਰੀ

  • ਫ਼ਾਰਸੀ-ਪੰਜਾਬੀ ਕੋਸ਼

ਹਵਾਲੇ

The contents of this page are sourced from Wikipedia article. The contents are available under the CC BY-SA 4.0 license.
Lists
Jeet Singh Sital is in following lists
comments so far.
Comments
From our partners
Sponsored
Credits
References and sources
Jeet Singh Sital
arrow-left arrow-right instagram whatsapp myspace quora soundcloud spotify tumblr vk website youtube pandora tunein iheart itunes