peoplepill id: imam-bakhsh
Punjabi Qissa writer
Imam Bakhsh
The basics
Quick Facts
The details (from wikipedia)
Biography
ਮੀਆਂ ਇਮਾਮ ਬਖਸ਼ ਉਨ੍ਹੀਵੀਂ ਸਦੀ ਦਾ ਇੱਕ ਕਿੱਸਾਕਾਰ ਹੈ। ਮੀਆਂ ਇਮਾਮ ਬਖਸ਼ ਸਿੱਖਾਂ ਦੇ ਰਾਜ ਦੇ ਅੰਤ ਅਤੇ ਅੰਗਰੇਜੀ ਰਾਜ ਦੇ ਮੁਢਲੇ ਸਮੇਂ ਵਿਚ ਹੋਇਆ।
ਜੀਵਨ
ਮੀਆਂ ਇਮਾਮ ਬਖਸ਼ ਦਾ ਜਨਮ 1778 ਈਸਵੀਂ ਪਿੰਡ ਪਸੀਆਂ ਵਾਲਾ ਜਿਲ੍ਹਾ ਸਿਆਲਕੋਟ ਵਿੱਚ ਹੋਇਆ। ਇਹ ਤਰਖਾਣ ਦਾ ਕੰਮ ਕਰਦਾ ਸੀ ਅਤੇ ਬੱਚਿਆਂ ਨੂੰ ਕੁਰਾਨ ਵੀ ਕੰਠ ਕਰਵਾਉਂਦਾ ਸੀ। ਮੀਆਂ ਇਮਾਮ ਬਖਸ਼ ਲਗਪਗ 85 ਸਾਲ ਦੀ ਉਮਰ ਭੋਗ ਕੇ 1863 ਈ: ਦੁਨੀਆਂ ਤੋਂ ਇਦਾਇਗੀ ਲੈ ਲਈ।
ਵਿੱਦਿਆ
ਮੀਆਂ ਇਮਾਮ ਬਖਸ਼ ਨੇ ਲਾਹੌਰ ਦੇ ਵਲੀਅਲਾ ਬਜ਼ੁਰਗ ਮੀਆ ਵੱਡਾ ਪਾਸੋਂ ਫੱਜ਼ ਪਾਇਆ ਤੇ ਉਨ੍ਹਾਂ ਪਾਸੋਂ ਹੀ ਕੁਰਾਨ ਮਜ਼ੀਦ ਕੰਠ ਕੀਤਾ।
ਰਚਨਾਵਾਂ
- ਸ਼ਾਹ ਬਹਿਰਾਮ
- ਮਲਕਜ਼ਾਦਾ ਵਾ ਸ਼ਾਹਪੁਰੀ
- ਆਦਮ ਬਲਖੀ
- ਚੰਦਰ ਬਦਨ (1869)
- ਲੈਲਾ ਮਜਨੂੰ
- ਕਾਮ ਰੂਪ
- ਬਦੀਅ-ਉਲ-ਜਮਾਲ
- ਗੁਲ ਸਨੋਬਰ
- ਚੰਦਰ ਬਦਨ
- ਮਨਾਜਾਤ ਮੀਆਂ ਵੱਡਾ
- ਦਾਸਤਾਨਿ ਅਮੀਰ ਹਮਾਜ਼ਾ
ਹਵਾਲੇ
The contents of this page are sourced from Wikipedia article.
The contents are available under the CC BY-SA 4.0 license.
Lists
Imam Bakhsh is in following lists
comments so far.
Comments
Imam Bakhsh