peoplepill id: debi-makhsoospuri
Punjabi singer-songwriter and poet
Debi Makhsoospuri
The basics
Quick Facts
Intro
Punjabi singer-songwriter and poet
Places
Work field
Gender
Male
Star sign
Age
58 years
Audio
Spotify
The details (from wikipedia)
Biography
ਦੇਬੀ ਮਖਸੂਸਪੁਰੀ (ਜਨਮ 10 ਜੂਨ 1966) ਇੱਕ ਉੱਘੇ ਪੰਜਾਬੀ ਗਾਇਕ-ਗੀਤਕਾਰ ਅਤੇ ਕਵੀ ਹਨ। ਇਹ ਪਹਿਲਾਂ ਗੀਤਕਾਰ ਸਨ ਅਤੇ ਇਹਨਾਂ ਦਾ ਸਭ ਤੋਂ ਪਹਿਲਾ ਗੀਤ ਉੱਘੇ ਗਾਇਕ ਕੁਲਦੀਪ ਮਾਣਕ ਨੇ ਗਾਇਆ। ਉਦੋਂ ਇਹਨਾਂ ਦੀ ਉਮਰ ਵੀਹ ਸਾਲ ਦੀ ਸੀ। ਗਾਇਕ ਦੇ ਤੌਰ ’ਤੇ ਇਹਨਾਂ ਨੇ ਆਪਣੀ ਪਹਿਲੀ ਐਲਬਮ, ਜਦ ਮਾਂ ਨਹੀਂ ਰਹਿੰਦੀ, 1994 ਵਿੱਚ ਜਾਰੀ ਕੀਤੀ।
ਮੁੱਢਲਾ ਜੀਵਨ
ਮਖਸੂਸਪੁਰੀ ਦਾ ਜਨਮ 10 ਜੂਨ 1966 ਨੂੰ, ਬਤੌਰ ਗੁਰਦੇਵ ਸਿੰਘ ਗਿੱਲ, ਪੰਜਾਬ ਦੇ ਪਿੰਡ ਮਖਸੂਸਪੁਰ (ਹੁਣ ਹੁਸ਼ਿਆਰਪੁਰ ਜ਼ਿਲੇ) ਵਿਖੇ ਹੋਇਆ।
ਹਵਾਲੇ
- ↑ "Debi Makhsoospuri Biography". 5abiMusic.com. ਮਈ 2011. Retrieved ਨਵੰਬਰ 18, 2012.
- ↑ "Debi Makhsoospuri". PunjabSpider.com. Retrieved ਨਵੰਬਰ 18, 2012.
The contents of this page are sourced from Wikipedia article.
The contents are available under the CC BY-SA 4.0 license.
Lists
Debi Makhsoospuri is in following lists
comments so far.
Comments
Credits
References and sources
Debi Makhsoospuri