Nishit Saran

Indian activist
The basics

Quick Facts

IntroIndian activist
PlacesIndia
wasActivist
Work fieldActivism
Gender
Male
Birth1977, New Delhi, Delhi, India
Death2003 (aged 26 years)
Education
Harvard University
The details

Biography

ਨਿਸ਼ੀਤ"ਨਿਸ਼" ਸਰਾਂ ( ਅੰਗਰੇਜੀ: Nishit "Nish" Saran (21 ਮਈ 1976 – 23 ਅਪ੍ਰੈਲ 2002) ਇਕ ਭਾਰਤੀ ਗੇਅ ਕਾਰਕੂੰਨ ਅਤੇ ਫਿਲਮਸਾਜ ਹੈ। ਇਸਨੂੰ 1999 ਵਿਚ  ਦਸਤਾਵੇਜੀ ਫਿਲਮ 'ਸਮਰ ਇੰਨ ਮਾਈ ਵੀਨਸ' ਲਈ ਜਾਣਿਆ ਜਾਂਦਾ ਹੈ। 

ਮੁੱਢਲੀ ਜਿੰਦਗੀ ਅਤੇ ਸਿਖਿਆ

ਸਰਾਂ ਦਿੱਲੀ ਵਿਚ ਰਾਜ ਸਰਾਂ ਅਤੇ ਮੀਨਾ ( ਏ.ਕੇ.ਏ.ਮੀਨਾ )ਸਰਾਂ ਦੇ ਘਰ ਜਨਮਿਆ।  ਇਸ ਨੇ ਆਪਣੀ ਸਿਖਿਆ ਆਰਮੀ ਪਬਲਿਕ ਸਕੂਲ,ਧੌਲਾ ਕੂਆ ਤੋਂ ਲਈ। ਇਨ੍ਹਾਂ ਦਾ ਇਕ ਭਰਾ ਮੋਹਿਤ ਹੈ।

1994 ਵਿਚ ਇਹ ਫਿਲਮਸਾਜੀ ਦੀ ਪੜਾਈ ਲਈ ਹਾਰਵਰਡ ਯੂਨੀਵਰਸਿਟੀ ਵਿਚ ਵਜ਼ੀਫਾ ਵੀ ਪ੍ਰਾਪਤ ਕੀਤਾ। ਹਾਰਵਰਡ ਵਿਚ ਇਹ ਦੁਲਿੰਗੀ, ਗੇਅ, ਲੈਸਬੀਅਨ , ਟ੍ਰਾਂਸਜੈਂਡਰ ਆਦਿ ਦੇ ਹੱਕ ਵਿਚ ਕਾਰਕੂਮ ਸੀ ਅਤੇ ਇਨ੍ਹਾਂ ਲੈਂਗਿਕਤਾ ਲਈ ਸਰਗਰਮ ਸੀ। 

ਕੈਰੀਅਰ

  ਸਰਾਂ ਨਿਬੰਧਕਰ ਅਤੇ ਇਕ ਕਾਰਕੂੰਨ ਹੈ। ਭਾਰਤ ਵਿਚ ਇਸਨੇ ਗੇਅ ਹੱਕਾਂ ਲਈ ਕਾਲਜਾਂ  ਵਿਚ ਭਾਸ਼ਣ ਦਿੱਤੇ ਅਤੇ ਭਾਰਤੀ ਅਖਬਾਰਾਂ ਗ਼ਰੀਏ ਅਖਬਾਰੀ ਲੇਖ, ਸਮੀਖਿਆਵਾਂ ਅਤੇ ਨਿਬੰਧਾਂ ਵਿਚ ਇਨ੍ਹਾਂ ਦੇ ਹੱਕਾ ਸੰਬੰਧੀ ਲਿਖਿਆ।8

ਨਿਜੀ ਜਿੰਦਗੀ ਅਤੇ ਮੌਤ

ਸਰਾਂ ਨੋਇਡਾ ਵਿਚ ਰਹਿੰਦਾ ਸੀ.

ਸਰਾਂ ਦੀ ਮੌਤ 2002 ਵਿਚ ਕਾਰ ਦੁਰਘਟਨਾ ਵਿਚ ਹੋਈ। ਇਸ ਸਮੇਂ ਇਹ 25 ਸਾਲ ਦਾ ਸੀ।

ਹਵਾਲੇ

  1. Nish Saran at the Internet Movie Database
  2. Release info for Summer in My Veins at the Internet Movie Database
  3. TNN (25 April 2002). "No more perfect days now". The Times of India. Retrieved 13 November 2014. 
The contents of this page are sourced from Wikipedia article on 29 Jun 2020. The contents are available under the CC BY-SA 4.0 license.