Nachhattar
Punjabi author
Intro | Punjabi author | |
Known for | Slow Down | |
Places | India | |
is | Writer Novelist Short story writer | |
Work field | Literature | |
Gender |
|
ਨਛੱਤਰ ਸਿੰਘ (ਜਨਮ 20 ਮਾਰਚ 1950) ਇੱਕ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹੈ। ਉਸ ਦੇ ਨਾਵਲ ‘ਸਲੋਅ ਡਾਊਨ’ ਦੀ ਭਾਰਤੀ ਸਾਹਿਤ ਅਕਾਦਮੀ ਦੇ 2017 ਦੇ ਪੰਜਾਬੀ ਸਾਹਿਤ ਦੇ ਇਨਾਮ ਲਈ ਚੋਣ ਕੀਤੀ ਗਈ। ਸਾਹਿਤਕ ਹਲਕਿਆਂ ਵਿੱਚ ਉਹ ਆਪਣੇ ਕਲਮੀ ਨਾਮ ਨਛੱਤਰ ਨਾਲ ਜਾਣਿਆ ਜਾਂਦਾ ਹੈ।