Muhammad Imtiaz
Punjabi writer
Intro | Punjabi writer | |
Places | India | |
is | Writer | |
Work field | Literature | |
Gender |
| |
Birth | 2 February 1983, Malerkotla, India | |
Age | 41 years | |
Star sign | Aquarius |
ਮੁਹੰਮਦ ਇਮਤਿਆਜ਼ (ਜਨਮ 2 ਫਰਵਰੀ 1983) ਪੰਜਾਬੀ ਕਹਾਣੀਕਾਰ ਹੈ।
ਮੁਹੰਮਦ ਇਮਤਿਆਜ਼ ਦਾ ਜਨਮ ਪਿਤਾ ਮੁਸ਼ਤਾਕ ਅਹਿਮਦ ਅਤੇ ਮਾਤਾ ਜ਼ਰੀਨਾ ਨਾਜ਼ ਦੇ ਘਰ ਜ਼ਿਲ੍ਹਾ ਸੰਗਰੂਰ (ਪੰਜਾਬ, ਭਾਰਤ) ਦੇ ਸ਼ਹਿਰ ਮਲੇਰਕੋਟਲਾ ਵਿਚ ਹੋਇਆ। ਉਸ ਦੀ ਵਿਦਿਆ ਐਮਏ ਅੰਗਰੇਜ਼ੀ, ਐਮਏ ਫਿਲਾਸਫੀ ਅਤੇ ਮਾਸਟਰ ਇਨ ਮਾਸ ਕਮਿਊਨੀਕੇਸ਼ਨ ਹੈ। ਅੱਜ ਕੱਲ੍ਹ ਉਹ ਜਲੰਧਰ ਰੇਡੀਓ ਸਟੇਸ਼ਨ ਤੇ ਪ੍ਰੋਗਰਾਮ ਅਫ਼ਸਰ ਹੈ।