Kapilakshi Malhotra
Indian film actress
Intro | Indian film actress | |
Places | India | |
is | Actor | |
Work field | Film, TV, Stage & Radio | |
Gender |
|
ਕਪਿਲਕਸ਼ੀ ਮਲਹੋਤਰਾ (ਅੰਗ੍ਰੇਜ਼ੀ: Kapilakshi Malhotra) ਭਾਰਤੀ ਫਿਲਮ ਅਭਿਨੇਤਰੀ ਜਿਸਨੇ ਆਪਣੀ ਸ਼ੁਰੂਆਤ ਤਾਮਿਲ ਭਾਸ਼ਾ ਦੀ ਰੋਮਾਂਟਿਕ ਫਿਲਮ ਪ੍ਰੇਮਾ ਪਿਪਾਸੀ ਨਾਲ ਕੀਤੀ ਸੀ ਜਿਸਦਾ ਨਿਰਦੇਸ਼ਨ ਮੁਰਲੀ ਰਾਮਾਸਵਾਮੀ ਦੁਆਰਾ ਕੀਤਾ ਗਿਆ ਸੀ ਅਤੇ ਮਲਹੋਲਤਰਾ ਨੇ ਸਹਿ-ਸਟਾਰ ਜੀਪੀਐਸ ਦੀ ਪਿਆਰੀ ਭੂਮਿਕਾ ਨਿਭਾਈ ਸੀ। ਉਸਨੇ ਬਾਲੀਵੁੱਡ ਵਿੱਚ ਆਪਣੇ ਡੈਬਿਊ ਦਾ ਐਲਾਨ ਕਰ ਦਿੱਤਾ ਹੈ।
ਕਪਿਲਕਸ਼ੀ ਦਾ ਜਨਮ ਭਾਰਤ ਦੇ ਰਾਜਸਥਾਨ ਰਾਜ ਦੇ ਜੈਪੁਰ ਸ਼ਹਿਰ ਵਿੱਚ ਹੋਇਆ ਸੀ। ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ, ਮਲਹੋਤਰਾ ਇੱਕ ਥੀਏਟਰ ਕਲਾਕਾਰ ਸੀ।