Akram Rahi
Pakistani record producer
Intro | Pakistani record producer | |
Places | Pakistan | |
is | Film producer Record producer | |
Gender |
| |
Profiles |
ਮੁਹੰਮਦ ਅਕਰਮ ਰਾਹੀ ਲਹਿੰਦੇ ਪੰਜਾਬ ਤੋਂ ਪੰਜਾਬੀ ਗਾਇਕ ਹੈ। ਅਕਰਮ ਰਾਹੀ ਨੂੰ ਅਨੇਕਾਂ ਮਾਣ-ਸਨਮਾਨ ਮਿਲ਼ੇ ਹਨ। 1993 ‘ਚ ਉਸ ਨੂੰ ‘ਕਿੰਗ ਆਫ਼ ਫੋਕ ਪਾਕਿਸਤਾਨ’ ਦੇ ਪੁਰਸਕਾਰ ਨਾਲ਼ ਨਿਵਾਜਿਆ ਗਿਆ। ਫਿਰ ਮੁਹੰਮਦ ਰਫ਼ੀ ਇੰਟਰਨੈਸ਼ਨਲ ਮੈਮੋਰੀਅਲ ਸੁਸਾਇਟੀ ਵੱਲੋਂ ਉਸ ਨੂੰ ‘ਮੁਹੰਮਦ ਰਫ਼ੀ’ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ।
ਮੁਹੰਮਦ ਅਕਰਮ ਰਾਹੀ ਦਾ ਜਨਮ 25 ਦਸੰਬਰ 1969 ਨੂੰ ਪਿੰਡ ਤਲਵੰਡੀ ਅਨਾਇਤ ਖ਼ਾਨ ਬਾਜਵਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਵਿਖੇ ਪਿਤਾ ਗ਼ੁਲਾਮ ਹੈਦਰ ਬਾਜਵਾ ਤੇ ਮਾਤਾ ਮਕਬੂਲ ਬੇਗ਼ਮ ਦੇ ਘਰ ਇੱਕ ਸਾਧਾਰਨ ਕਿਸਾਨ ਪਰਿਵਾਰ ‘ਚ ਹੋਇਆ ਸੀ।